Page 174 Created Avatar- Gauri Mahala 4- ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥ Playful is my Lord of the Universe; playful is my Beloved. My Lord God is wondrous and playful. ਹਰਿ ਆਪੇ ਕਾਨੑੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥ The Lord Himself created Krishna, O my Lord of the Universe; the Lord Himself is the milkmaids who seek Him. Page 423 Kings incarnations- Asa Mahala 3- ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥ In each and every age, He creates the kings, who are sung of as His Incarnations. ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥੭॥ Even they have not found His limits; what can I speak of and contemplate? ||7|| Page 747 Ten avatars don't know limit- Soohi Mahala 5- ਬੇਦ ਪੜੇ ਪੜਿ ਬ੍ਰਹਮੇ ਹਾਰੇ ਇਕੁ ਤਿਲੁ ਨਹੀ ਕੀਮਤਿ ਪਾਈ ॥ Reading and reciting the Vedas, Brahma grew weary, but he did not find even a tiny bit of God’s worth. ਸਾਧਿਕ ਸਿਧ ਫਿਰਹਿ ਬਿਲਲਾਤੇ ਤੇ ਭੀ ਮੋਹੇ ਮਾਈ ॥੨॥ The seekers and Siddhas wander around bewailing; they too are enticed by Maya. ||2|| ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥ There were ten regal incarnations of Vishnu; and then there was Shiva, the renunciate. ਤਿਨੑ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ ॥੩॥ He did not find Your limits either, although he grew weary of smearing his body with ashes. ||3|| Page 1037 Ten avatars through his order- Maroo Mahala 1- ਹੁਕਮਿ ਉਪਾਏ ਦਸ ਅਉਤਾਰਾ ॥ By His Hukam, He created His ten incarnations, ਦੇਵ ਦਾਨਵ ਅਗਣਤ ਅਪਾਰਾ ॥ and the uncounted and infinite gods and devils. ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ ॥੧੩॥ Whoever obeys the Hukam of His Command, is robed with honor in the Court of the Lord; united with the Truth, He merges in the Lord. ||13|| Page 1409- Sawaiyye Mahaley 5 Ke, Bhatt Mathura- ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥ O Mathura, consider this essential truth: to save the world, the Lord incarnated Himself. ਜਪੵਉ ਜਿਨੑ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥ Whoever meditates on Guru Arjun Dayv, shall not have to pass through the painful womb of reincarnation ever again. ||6||